चोरी की बढ़ती घटनाओं को देखते हुए पार्षद हरदीप सिंह बुटेरला ने डी.एस.पी. से मुलाकात की
– वार्ड नंबर 30 में पुलिस गश्त बढ़ाने की मांग
चंडीगढ़, 13 जुलाई
वार्ड नंबर 30 के अलग-अलग इलाकों में चोरी की बढ़ती घटनाओं को देखते हुए, इलाके के पार्षद हरदीप सिंह बुटेरला ने आज डी.एस.पी. थीरज कुमार से मुलाकात की।
पार्षद बुटेरला ने डी.एस.पी. धीरज कुमार को बताया कि वार्ड नंबर 30 के इलाकों में पुलिस की गश्त बहुत कम है, जिससे चोरों के हौसले बढ़ रहे हैं और वार्ड के निवासी व दुकानदार चोरी की घटनाओं से परेशान हैं। इसलिए, वार्ड नंबर 30 में पुलिस गश्त बढ़ाई जानी चाहिए।
डी.एस.पी. ने भरोसा दिलाया कि पुलिस चोरों पर कड़ी नज़र रखेगी।
इस मौके पर नवनीत चावला, संजीव कुमार, हरप्रीत सिंह, गुरचरण सिंह आदि भी मौजूद थे।
ਵਧ ਰਹੀਆਂ ਚੋਰੀਆਂ ਦੇ ਮੱਦੇ ਨਜ਼ਰ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਡੀ.ਐਸ.ਪੀ. ਨਾਲ ਮੁਲਾਕਾਤ
– ਵਾਰਡ ਨੰਬਰ 30 ਵਿੱਚ ਪੁਲਿਸ ਗਸ਼ਤ ਵਧਾਉਣ ਦੀ ਮੰਗ
–
ਚੰਡੀਗੜ੍ਹ,13 ਜੁਲਾਈ
ਵਾਰਡ ਨੰਬਰ 30 ਦੇ ਵੱਖ-ਵੱਖ ਖੇਤਰਾਂ ਵਿੱਚ ਦਿਨੋ-ਦਿਨ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਦੇ ਮੱਦੇ ਨਜ਼ਰ ਅੱਜ ਇਲਾਕਾ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਸਬੰਧਿਤ ਡੀਐਸਪੀ ਧੀਰਜ ਕੁਮਾਰ ਨਾਲ ਮੁਲਾਕਾਤ ਕੀਤੀ ਗਈ।
ਕੌਂਸਲਰ ਬੁਟੇਰਲਾ ਨੇ ਡੀਐਸਪੀ ਧੀਰਜ ਕੁਮਾਰ ਨੂੰ ਦੱਸਿਆ ਕਿ ਵਾਰਡ ਨੰਬਰ 30 ਦੇ ਖੇਤਰਾਂ ਵਿੱਚ ਪੁਲਿਸ ਦੀ ਗਸ਼ਤ ਬਹੁਤ ਘੱਟ ਹੈ ਜਿਸ ਕਰਕੇ ਚੋਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ ਅਤੇ ਵਾਰਡ ਦੇ ਵਸਨੀਕ ਅਤੇ ਦੁਕਾਨਦਾਰ ਚੋਰੀ ਦੀਆਂ ਘਟਨਾਵਾਂ ਤੋਂ ਪਰੇਸ਼ਾਨ ਹਨ। ਇਸ ਲਈ ਵਾਰਡ ਨੰਬਰ 30 ਦੇ ਵਿੱਚ ਪੁਲਿਸ ਦੀ ਗਸ਼ਤ ਤੇਜ਼ ਕੀਤੀ ਜਾਵੇ।
ਡੀ.ਐਸ.ਪੀ. ਨੇ ਭਰੋਸਾ ਦਿਵਾਇਆ ਕਿ ਪੁਲਿਸ ਵੱਲੋਂ ਚੋਰਾਂ ਉੱਤੇ ਪੂਰੀ ਨਜ਼ਰ ਰੱਖੀ ਜਾਵੇਗੀ।
ਇਸ ਮੌਕੇ ਨਵਨੀਤ ਚਾਵਲਾ, ਸੰਜੀਵ ਕੁਮਾਰ, ਹਰਪ੍ਰੀਤ ਸਿੰਘ, ਗੁਰਚਰਨ ਸਿੰਘ ਆਦਿ ਵੀ ਹਾਜਰ ਸਨ।
ब्यूरो रिपोर्ट : रोशन लाल शर्मा
Source link
