पार्षद हरदीप बुटेरला ने ऑडिट कॉलोनी में पेवर का काम शुरू करवाया

चंडीगढ़, 11 अप्रैल:
चंडीगढ़ नगर निगम के वार्ड नंबर 30 के पार्षद और निगम में विपक्ष के नेता हरदीप सिंह बुटेरला ने आज अपने वार्ड के अंतर्गत आने वाली सेक्टर 41-बी ऑडिट कॉलोनी के मकान नंबर 1515 के सामने स्थित पार्क के बाहर पेवर लगाने का काम शुरू करवाया।
इस अवसर पर बोलते हुए हरदीप सिंह बुटेरला ने कहा कि इस क्षेत्र के सभी पार्कों के बाहर पेवर लगाये जाएंगे। पेवरों का काम के पूरा होने से इस क्षेत्र की स्थिति में सुधार होगा; पुराने पेवर ब्लॉकों में मौजूद गड्ढे आदि ठीक हो जाएंगे और समतल हो जाएगा। इससे इस क्षेत्र के लोगों को बड़ी राहत मिलेगी और आस-पास का माहौल भी बेहतर हो जाएगा।

उन्होंने कहा कि वार्ड के विकास की गति इसी तरह जारी रहेगी।

ਕੌਂਸਲਰ ਹਰਦੀਪ ਬੁਟੇਰਲਾ ਨੇ ਆਡਿਟ ਕਲੋਨੀ ਵਿੱਚ ਸ਼ੁਰੂ ਕਰਵਾਇਆ ਪੇਵਰ ਲਗਾਉਣ ਦਾ ਕੰਮ

ਚੰਡੀਗੜ੍ਹ, 11 ਅਪ੍ਰੈਲ:
ਨਗਰ ਨਿਗਮ ਚੰਡੀਗੜ੍ਹ ਦੇ ਵਾਰਡ ਨੰਬਰ 30 ਤੋਂ ਕੌਂਸਲਰ ਅਤੇ ਨਿਗਮ ਵਿੱਚ ਵਿਰੋਧੀ ਇਸੇ ਨੇਤਾ ਹਰਦੀਪ ਸਿੰਘ ਬੁਟੇਰਲਾ ਨੇ ਅੱਜ ਆਪਣੇ ਵਾਰਡ ਅਧੀਨ ਸੈਕਟਰ 41-ਬੀ ਆਡਿਟ ਕਾਲੋਨੀ ਦੇ ਮਕਾਨ ਨੰਬਰ 1515 ਦੇ ਸਾਹਮਣੇ ਵਾਲੇ ਪਾਰਕ ਦੇ ਬਾਹਰ ਪੇਵਰ ਲਗਵਾਉਣ ਦਾ ਕੰਮ ਸ਼ੁਰੂ ਕਰਵਾਇਆ।
ਇਸ ਮੌਕੇ ਗੱਲਬਾਤ ਕਰਦਿਆਂ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਇਸ ਖੇਤਰ ਦੇ ਸਾਰੇ ਪਾਰਕਾਂ ਦੇ ਬਾਹਰ ਪੇਵਰ ਲਗਾਏ ਜਾਣਗੇ। ਪੇਵਰ ਲਗਾਉਣ ਦਾ ਕੰਮ ਮੁਕੰਮਲ ਹੋਣ ਨਾਲ ਇਸ ਇਲਾਕੇ ਦੀ ਦਸ਼ਾ ਸੁਧਰ ਜਾਵੇਗੀ ਅਤੇ ਪੁਰਾਣੇ ਪੇਵਰ ਬਲਾਕਾਂ ਵਿੱਚ ਪਏ ਖੱਡੇ ਆਦਿ ਠੀਕ ਕਰਕੇ ਸਾਰਾ ਕੰਮ ਪੱਧਰਾ ਕਰ ਦਿੱਤਾ ਜਾਵੇਗਾ ਜਿਸ ਨਾਲ ਇਸ ਖੇਤਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਆਲਾ-ਦੁਆਲਾ ਵਧੀਆ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਵਾਰਡ ਦੇ ਵਿਕਾਸ ਦੀ ਰਫਤਾਰ ਇਸੇ ਤਰ੍ਹਾਂ ਲਗਾਤਾਰ ਜਾਰੀ ਰੱਖੀ ਜਾਵੇਗੀ।
#factlivetoday #likesharecommentfollowsupport #BreakingNews





Source link