
👉ਮੰਤਰੀ ਲਾਲਜੀਤ ਭੁੱਲਰ ਨੇ ਆਪਣੇ ਘਰ ਸੱਦ ਕੇ ਦੀ ਧੱਕੇ ਨਾਲ ਵੇਅਰਹਾਊਸ ਦੇ DM ਡਾ. ਗਗਨਦੀਪ ਸਿੰਘ ਰੰਧਾਵਾ ਦੀ ਪਿਸਤੌਲ ਦੀ ਨੋਕ ‘ਤੇ ਬਣਾਈ ਵੀਡੀਓ ਕਿ ਉਹਨਾਂ ਨੇ ਰਿਸ਼ਵਤ ਲਈ ਹੈ।
👉ਡਾ. ਸਾਬ੍ਹ ਨੂੰ ਧਮਕਾਇਆ ਗਿਆ ❗️
👉 ਅੱਜ ਡਾ. ਗਗਨਦੀਪ ਸਿੰਘ ਰੰਧਾਵਾ ਇਸ ਧੱਕੇਸ਼ਾਹੀ ਅਤੇ ਜਲਾਲਤ ਨੂੰ ਬਰਦਾਸ਼ਤ ਨਾ ਕਰਦੇ ਹੋਏ ਆਤਮਹੱਤਿਆ ਕਰ ਗਏ ਹਨ।
👉 ਜ਼ਿਕਰ ਯੋਗ ਹੈ ਕਿ ਡਾ. ਰੰਧਾਵਾ ਨੇ ਇਹ ਧੱਕੇਸ਼ਾਹੀ ਨੂੰ DC ਅਤੇ MD ਦੇ ਧਿਆਨ ਵਿੱਚ ਲਿਆਂਦਾ ਸੀ ਪਰ ਇਹ ਸਭ ਦੇ ਬਾਵਜੂਦ ਕਾਰਵਾਈ ਨਹੀਂ ਹੋਈ ਅਤੇ ਅੱਜ ਇੱਕ ਕਾਬਲ ਅਫ਼ਸਰ ਆਪਣੀ ਜਾਨ ਲੈਣ ਲਈ ਮਜ਼ਬੂਰ ਹੋ ਗਿਆ।
👉 ਡਾ. ਰੰਧਾਵਾ ਦੀ ਆਤਮ ਹੱਤਿਆ ਦੇ ਬਾਅਦ ਵੀ ਮੰਤਰੀ ਲਾਲਜੀਤ ਭੁੱਲਰ ‘ਤੇ 302 ਦਾ ਮੁਕਦਮਾ ਕਿਉਂ ਨਹੀਂ ਦਰਜ ਕੀਤਾ ਜਾ ਰਿਹਾ❓️
👉ਆਓ ਸਾਰੇ ਇੱਕਜੁੱਟ ਹੋ ਪਰਿਵਾਰ ਨੂੰ ਇਨਸਾਫ ਦਵਾਉਣ ਵਿੱਚ ਮਦਦ ਕਰੀਏ।
Fact live today #followerseveryonehighlights #factlivetoday
Source link
